Sunday, May 19, 2024

delhi police

ਅੱਜ ਕਿਸਾਨਾਂ ਨੇ ਸੰਸਦ ਦਾ ਕਰਨਾ ਸੀ ਘਿਰਾਓ ਪਰ ਸਥਿਤੀ ਬਦਲ ਰਹੀ ਹੈ

ਨਵੀਂ ਦਿੱਲੀ: ਕਿਸਾਨਾਂ ਨੇ ਮੰਗਲਵਾਰ ਯਾਨੀ ਕਿ ਅੱਜ ਸੰਸਦ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਪਰ ਪੁਲਿਸ ਨੇ ਆਨੇ-ਬਹਾਨੇ ਸੁਰੱਖਿਆ ਪ੍ਰਬੰਧ ਅਜਿਹੇ ਕੀਤੇ ਹਨ ਕਿ ਕਿਸੇ ਵੀ ਟਰੈਕਟਰ ਨੂੰ ਦਿੱਲੀ ਅੰਦਰ ਹੀ ਵੜਨ ਨਾ ਦਿਤਾ ਜਾਵੇ। ਦਿੱਲੀ

ਦਿੱਲੀ 'ਚ ਮੁਕਾਬਲੇ ਮਗਰੋਂ ਬਦਮਾਸ਼ ਕਾਬੂ, ਮਿਲੇ ਮਾਰੂ ਹਥਿਆਰ

ਨਵੀਂ ਦਿੱਲੀ : ਕਰਾਈਮ ਦਾ ਗਰਾਫ਼ ਪੂਰੇ ਭਾਰਤ ਵਿਚ ਵੱਧ ਰਿਹਾ ਹੈ ਅਤੇ ਇਸੇ ਲੜੀ ਵਿਚ ਅੱਜ ਦਿੱਲੀ ਪੁਲਿਸ ਨੇ ਮਾਰਕਾ ਮਾਰਦੇ ਹੋਏ ਕੁੱਝ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋ ਨਾਜਾਇਜ਼ ਹਥਿਆਰ ਤੇ ਗੋਲੀਸਿੱਕਾ ਬਰਾਮਦ ਹੋਇਆ

ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਾ ਨਵਨੀਤ ਕਾਲਰਾ ਗ੍ਰਿਫ਼ਤਾਰ

ਨਵੀਂ ਦਿੱਲੀ : ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਿੱਲੀ ਪੁਲਿਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਦਿੱਲੀ

ਦਿੱਲੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਫੜੀ ਨਕਲੀ ਰੀਮਡੇਸਿਵਿਰ ਉਤਪਾਦਨ ਕਰਨ ਵਾਲੀ ਫੈਕਟਰੀ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਕਲੀ ਰੀਮਡੇਸਿਵਿਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਨੇਤਾ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਉਤਰਾਖੰਡ ਦੇ ਹਰਿਦੁਆਰ, ਰੁੜਕੀ ਅਤੇ ਕੋਟਦਵਾਰ ਵਿਚ ਗੈਰਕਾਨੂੰਨੀ ਫੈਕਟਰੀਆਂ ਵਿਚ ਨਕਲੀ ਰੀਮਡੇਸਿਵਿਰ ਦਾ ਉਤਪਾਦਨ ਕਰਦਾ ਸੀ।

ਲੱਖਾ ਸਿਧਾਣਾ (Lakha Sidhana) ਵੱਲੋਂ ਦਿੱਲੀ ਪੁਲਿਸ ਵਿਰੁਧ ਮਾਮਲਾ ਦਰਜ ਕਰਵਾਉਣ ਦੀ ਮੰਗ, ਇਨਸਾਫ਼ ਨਾ ਮਿਲਣ ’ਤੇ ਸੜਕਾਂ ’ਤੇ ਉਤਰਨ ਦੀ ਚਿਤਾਵਨੀ

ਬਠਿੰਡਾ   : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਭਰਾ ਗੁਰਦੀਪ ਸਿੰਘ ਮੁੰਡੀ ਸਿਧਾਣਾ ਨੂੰ ਦਿੱਲੀ ਪੁਲਿਸ ਵੱਲੋਂ ਜ਼ਬਰੀ ਚੁੰਕ ਕੇ ਬਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।